ਕੱਪੜੇ ਨੀ ਛੋਟੇ ਓਹਦੇ, ਲੋਕੋ ਸੋਚ ਤੁਹਾਡੀ ਛੋਟੀ ਐ, ਗਲ ਹੈਗੀ ਵੱਡੀ, ਸਮਜਿਓ ਨਾ ਛੋਟੀ ਮੋਟੀ ਐ,
ਹੈਗੀ ਕਿਸੇ ਦੀ ਭੈਣ ਉਹ, ਤੇ ਕਿਸੇ ਦੀ ਉਹ ਵੋਹਟੀ ਹੈ , ਅਧਿਕਾਰ ਤੈਨੂੰ ਨੀ ਹੈਗਾ ਬੋਲਣ ਦਾ, ਭਾਵੇਂ ਉਹ ਨਿੱਕੀ ਜਾਂ ਮੋਟੀ ਐ, ਤੇਰਾ ਨਾ ਕਸੂਰ ਬੰਦਿਆ,
ਜਦੋਂ ਸੋਚ ਹੀ ਤੇਰੀ ਛੋਟੀ ਐ,
ਓਹ ਹੈਗੀ ਨੀ ਮਿੱਟੀ ਤੇਰੇ ਪੈਰਾਂ ਦੀ, ਓਹ ਇੱਕ ਉੱਚੇ ਪਰਬਤ ਦੀ ਚੋਟੀ ਹੈ,
ਬੇਬਸ ਹੈ , ਕੁਛ ਕਰ ਨਾ ਪਾਂਦੀ ਓਹ,
ਓਹਨੂੰ ਟਕਰਦੇ ਤੇਰੇ ਵਰਗੇ, ਓਹਦੀ ਕਿਸਮਤ ਹੀ ਸੱਚੀ ਖੋਟੀ ਹੈ।।।।
Which language is it?